You Are Here: Home » ਕਵਿਤਾ
- ਸਾਬੀ ਈਸਪੁਰੀ
ਪਾ ਲਓ ਗੱਲ ਖਿਆਲਾਂ ਦੇ ਵਿੱਚ,
ਬੱਚਿਓ ਭਰ ਸਿਆਲਾਂ ਦੇ ਵਿੱਚ।
ਬੜੇ ਹਿਸਾਬ ਨਾਲ ਖਾਣਾ-ਪੀਣਾ,
ਮੂੰਹ ਸਿਰ ਢੱਕ...
- ਨਰਿੰਦਰ ਮਾਨਵ
ਉਮੀਦਾਂ ਦੇ ਚਿਰਾਗਾਂ ਨੂੰ ਬੁਝਾਓਗੇ ਕਦੋਂ ਤੀਕਰ।
ਛੁਪਾ ਕੇ ਜ਼ਖਮ ਦਿਲ ਦੇ ਮੁਸਕਰਾਓਗੇ ਕਦੋਂ ਤੀਕਰ।
ਬਿਗਾਨੀ...
- ਦਰਸ਼ਨ ਕੌਰ
ਕੁਝ ਰਿਸ਼ਤੇ ਜ਼ਮੀਨਾਂ ਵਰਗੇ
ਜੋ ਇੰਤਕਾਲ ਨੇ ਸਾਡੇ ਨਾਂ
ਕਬਜ਼ੇ ਕਿਸੇ ਹੋਰ ਦੇ
ਵਾਹੁੰਦੇ ਬੀਜਦੇ ਖਾਂਦੇ ਕੋਈ...
- ਜਗਤਾਰਜੀਤ
ਮਰ ਗਿਆ ਸੀ ਜਾਂ ਮਾਰਿਆ ਗਿਆ ਸੀ
ਕੌਣ ਜਾਣਦਾ ਹੈ
ਮੇਰੇ ਸਿਵਾ ਜਾਂ ਉਸ ਦੇ
ਜਿਸ ਨੇ ਇਹ ਕੰਮ ਕਰਨ ਦੀ ਇੱਛਾ ਕੀਤੀ...
- ਓਦੋਲਨੇ ਸਮੇਕਲ
ਕਿਉਂ ਮੰਗਦੀ ਏਂ ਪੁੱਤਰ ਦਾ ਦਾਨ
ਛੁੱਟ ਸੰਨਿਆਸ ਦੇ ਕੋਲ ਮੇਰੇ
ਹੈ ਕੀ ਹੋਰਜੋ
ਦਿਆਂ ਮੈਂ ਤੈਨੂੰ ਦਾਨ?
ਹਰ...
-ਬੀ ਐਸ ਬੀਰ
ਹਰ ਨਵੇਂ ਸਾਲ ਦਾ ਜਨਮ ਦਿਨ
ਕਰਮ ਦਾ
ਫਰਜ਼ ਦਾ
ਯਾਦ-ਪੱਤਰ!
ਹਰ ਨਵਾਂ ਸਾਲ
ਜੀਵਨ ਪੈਂਡੇ ‘ਚ
ਉਗਿਆ-ਉਗਿਆ ਮੀਲ-ਪੱਥਰ!
ਹਰ...
-ਗੁਰਨਾਮ ਸਿੰਘ ਬਿਜਲੀ
ਕਿਰਨ ਜਿਹੜੀ ਸੀ ਪਿਛਲੇ ਸਾਲ,
ਲੈ ਕੇ ਆਇਆ ਸੂਰਜ ਨਾਲ-
ਉਹੀ ਕਿਰਨ ਅੱਜ ਪ੍ਰਭਾਤੇ,
ਪੁੱਛਣ ਆਈ ਮੇਰਾ...
-ਇੰ. ਕਮਲਜੀਤ ਸਿੰਘ ਭਲੂਰੀਆ
ਅੱਜ ਬੋਤਲਾਂ ਦੀ ਨਹੀਂ, ਕਿਤਾਬਾਂ ਦੀ ਲੋੜ ਹੈ।
ਅੱਜ ਵਿਸ਼ਵਾਸਾਂ ਦੀ ਨਹੀਂ, ਸਬੂਤਾਂ ਦੀ ਲੋੜ...
-ਮਨਦੀਪ
ਹਰ ਵਰ੍ਹੇ ਵਾਂਗ
ਚੜ੍ਹੇਗਾ ਨਵਾਂ ਵਰ੍ਹਾ
ਅਤੇ ਫਿਰ
ਹੋ ਜਾਵੇਗਾ
ਪਹਿਲਾਂ ਵਾਂਗ ਹੀ ਪੁਰਾਣਾ
ਅਸੀਂ ਫਿਰ
ਖੁਭ ਜਾਵਾਂਗੇ
ਨਫਰਤਾਂ,...
-ਮਨਮੋਹਨ ਸਿੰਘ ਦਾਊਂ
ਧੁਲਿਆ-ਧੁਲਿਆ
ਦਿਨ ਹੈ ਚੜ੍ਹਿਆ
ਚੱਲ ਮਨਾ ਤੂੰ ਕਾਰੇ ਲੱਗ।
ਬਿਰਖ ਵੀ ਜਾਗ ਪਏ ਨੇ ਨੀਂਦੋਂ
ਪੰਛੀ ਉਡਣ-ਉਡਣ...